ਅੰਡਰ ਗ੍ਰੈਜੂਏਟ ਕੋਰਸ
ਆਰਟਸ
ਬੀ.ਏ.-I, II, ਅਤੇ III
ਸਾਇੰਸ
-
ਬੀ.ਐਸ.ਸੀ. (ਮੈਡੀਕਲ) ਭਾਗ - I (ਕੈਮਿਸਟਰੀ, ਬੌਟਨੀ, ਜੂਔਲਜ਼ੀ ਅਤੇ ਪੰਜਾਬੀ/ਮੁਢਲਾ ਗਿਆਨ)
-
ਬੀ.ਐਸ.ਸੀ. (ਮੈਡੀਕਲ) ਭਾਗ - II (ਕੈਮਿਸਟਰੀ, ਬੌਟਨੀ, ਜੂਔਲਜ਼ੀ ਅਤੇ ਅੰਗਰੇਜ਼ੀ)
-
ਬੀ.ਐਸ.ਸੀ. (ਮੈਡੀਕਲ) ਭਾਗ - III (ਕੈਮਿਸਟਰੀ, ਬੌਟਨੀ ਅਤੇ ਜੂਔਲਜ਼ੀ)
-
ਬੀ.ਐਸ.ਸੀ. (ਨਾਨ-ਮੈਡੀਕਲ) ਭਾਗ - I (ਕੈਮਿਸਟਰੀ/ਕੰਪਿਉਟਰ ਐਪਲੀਕੇਸ਼ਨ, ਫਿਜ਼ਿਕਸ, ਗਣਿਤ, ਪੰਜਾਬੀ/ਮੁਢਲਾ ਗਿਆਨ)
-
ਬੀ.ਐਸ.ਸੀ. (ਨਾਨ-ਮੈਡੀਕਲ) ਭਾਗ - II (ਕੈਮਿਸਟਰੀ/ਕੰਪਿਉਟਰ ਐਪਲੀਕੇਸ਼ਨ, ਫਿਜ਼ਿਕਸ, ਗਣਿਤ ਅਤੇ ਅੰਗਰੇਜ਼ੀ)
-
ਬੀ.ਐਸ.ਸੀ. (ਨਾਨ-ਮੈਡੀਕਲ) ਭਾਗ - III (ਕੈਮਿਸਟਰੀ/ਕੰਪਿਉਟਰ ਐਪਲੀਕੇਸ਼ਨ, ਫਿਜ਼ਿਕਸ, ਗਣਿਤ)
ਕਾਮਰਸ
-
B.Com.- I (Ist Sem.)
-
B.Com.- I (IInd Sem.)
-
B.Com.- II (IIIrd Sem.)
-
B.Com.- II (IVth Sem.)
-
B.Com.- III (Vth Sem.)
-
B.Com.- III (VIth Sem.)
B.Sc.-II/B.Com.-II/B.A.-II/B.C.A.-II, IV Semester ਵਿੱਚ ਵਿਦਿਆਥੀਆਂ ਨੂੰ Environmental Studies & Road Safety ਦਾ ਪੇਪਰ ਵੀ ਲਾਜ਼ਮੀ ਪਾਸ ਕਰਨਾ ਪਵੇਗਾ ।
ਪੋਸਟ ਗ੍ਰੈਜੂਏਟ ਕੋਰਸ
ਐਮ. ਏ. (ਅਰਥ ਸ਼ਾਸਤਰ) / (ਰਾਜਨੀਤੀ ਸ਼ਾਸਤਰ)
ਐਮ.ਏ. ਕਲਾਸਾਂ ਵਿੱਚ ਦਾਖਲੇ ਲਈ ਪਾਤਰਤਾ ਐਮ. ਏ.-ਭਾਗ-1 ਵਿਚ ਦਾਖਲਾ ਲੈਣ ਲਈ ਹੁਣ ਕੇਵਲ ਬੀ.ਏ. ਵਿੱਚ 50% (aggregate) ਨੰਬਰ ਹੀ ਲੋੜੀਂਦੇ ਹਨ । ਵਿਸ਼ੇ ਦੇ ਨੰਬਰਾਂ ਦੀ ਕੋਈ ਸ਼ਰਤ ਨਹੀਂ। ਸੰਬੰਧਤ ਵਿਸ਼ਾ ਬੀ.ਏ. ਵਿੱਚ ਨਾ ਪੜ੍ਹਿਆ ਹੋਣ ਦੇੇ ਬਾਵਜੂਦ ਵੀ ਬੀ.ਏ. ਵਿੱਚ 50% ਨੰਬਰ ਹੋਣ ਤੇ ਐਮ.ਏ. ਭਾਗ-1 ਵਿੱਚ ਦਾਖਲਾ ਮਿਲ ਸਕਦਾ ਹੈ ।
HIGHER EDUCATION INSTITUTE SOCIETY (HEIS)
BACHELOR OF COMPUTER APPLICATIONS
-
B.C.A. First Year - First Semester
-
B.C.A. Third Year - Fifth Semester
-
B.C.A. Second Year - Third Semester
-
B.C.A. First Year - Second Semester
-
B.C.A. Third Year - Sixth Semester
-
B.C.A. Second Year - Fourth Semester
Eligibility Criteria for BCA
The qualification needed for admission to the Bachelor of Computer Application is a pass in Sr. Sec. Certification (10+2) examination any group with English. The candidates need at least 50% of marks in the 12th standard exams.
Note :- Students who have done 10+2/Graduation from other states need to obtain eligibility certificate from Punjabi University Patiala, except student of PSEB/HPSEB/HSEB/CBSE/ICSE.
PGDCA
-
P.G.D.C.A. - First Semester
-
P.G.D.C.A. - Second Semester
PGDCA Eligibility :- Graduation with 45% Marks